ਉਪਗ੍ਰਹਿ

  1. ਭਾਰਤ ਨੇ ਸਰੋਜ ਉਪਗ੍ਰਹਿ ਧਰਤੀ ਤੋਂ 450 ਕਿਲੋਮੀਟਰ ਦੀ ਦੂਰੀ ਤੇ ਪੁਲਾੜੀ ਗ੍ਰਹਿ ਪੰਧ ਤੇ ਪਾ ਕੇ ਇਸ ਟੈਕਨੋਲਜੀ ਦੇ ਖੇਤਰ ਵਿੱਚ ਹੋਰ ਵੱਡੀ ਪ੍ਰਾਪਤੀ ਕਰ ਲਈ ਹੈ ਇਹ ਉਪਗ੍ਰਹਿਵੀ ਰੋਹੀਣੀ ਉਪਗ੍ਰਹ ਹਾਂ ਦੀ ਲੜੀ ਵਿੱਚ ਆਉਂਦਾ ਹੈ ਜਿਹੜਾ ਭਾਰਤੀ ਪੁਲਾੜ ਖੋਜ ਸੰਸਥਾ ਵੱਲੋਂ ਤਿਆਰ ਕਰਕੇ ਆਂਧਰਾ ਪ੍ਰਦੇਸ਼ ਵਿੱਚ ਸ੍ਰੀ ਹਰੀਕੋਟਾ ਦੇ ਸਥਾਨ ਤੋਂ ਵਿਸ਼ੇਸ਼ ਪੁਲਾੜੀ ਗੱਡੀ ਦੁਆਰਾ ਭੇਜਿਆ ਗਿਆ ਹੈ 106 ਕਿਲੋਗਰਾਮ ਵਜਨ ਦਾ ਇਹ ਉਪਗ੍ਰਹਿ ਧਰਤੀ ਦੁਆਲੇ 92 ਮਿੰਟਾਂ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ ਇਸ ਵਿੱਚ ਇੱਕ ਖਾਸ ਪ੍ਰਬੰਧ ਇਹ ਕੀਤਾ ਗਿਆ ਹੈ ਕਿ ਇਹ ਸੂਰਜ ਤੋਂ ਆਉਣ ਵਾਲੀਆਂ ਗਾਮਾਂ ਕਿਰਨਾਂ ਦਾ ਅਧਿਐਨ ਕਰੇਗਾ ਇਸ ਉਪਗ੍ਰਹਿ ਦੇ ਸਫਲਤਾ ਨਾਲ ਪੁਲਾੜ ਵਿੱਚ ਭੇਜੇ ਜਾਣ ਤੋਂ ਭਾਰਤੀ ਪੁਲਾੜ ਵਿਗਿਆਨੀਆਂ ਦੀ ਸਮਰੱਥਾ ਦਾ ਪਤਾ ਲੱਗਦਾ ਹੈ ਕਿ ਉਹ ਖੁਦ ਉਲਾੜ ਗੱਡੀ ਨੂੰ ਡਿਜ਼ਾਇਨ ਤੇ ਵਿਕਸਿਤ ਕਰਨ ਵਿੱਚ ਸਵੈ ਨਿਰਭਰ ਹੋ ਚੁੱਕੇ ਹਨ ਇਸ ਤੋਂ ਪਹਿਲਾਂ ਭਾਰਤ ਆਪਣੇ ਉਪਗ੍ਰਹਿ ਨੂੰ ਪੁਲਾੜ ਵਿੱਚ ਭੇਜਣ ਲਈ ਸੋਵੀਅਤ ਯੂਨੀਅਨ ਅਮਰੀਕਾ ਤੇ ਫਰਾਂਸ ਤੋਂ ਸਹਾਇਤਾ ਲੈਂਦਾ ਰਿਹਾ ਹੈ ਇਸ ਸਬੰਧ ਵਿੱਚ ਭਾਰਤ ਦਾ ਸੋਵੀਅਤ ਯੂਨੀਅਨ ਨਾਲ ਇੱਕ ਸਮਝੌਤਾ ਸੀ ਜਿਸ ਅਧੀਨ ਭਾਰਤ ਨੇ ਸੋਵੀਅਤ ਯੂਨੀਅਨ ਤੋਂ ਪੁਲਾੜ ਟੈਕਨੋਲਜੀ ਉਪਗ੍ਰਹਿ ਅਤੇ ਪੁਲਾੜ ਗੱਡੀ ਵਿੱਚ ਵਰਤੇ ਜਾਣ ਵਾਲੇ ਕੁਝ ਜਰੂਰੀ ਹਿੱਸੇ ਪੁਰਜੇ ਹਾਸਲ ਕਰਨੇ ਸਨ ਡੰਡੀ ਉਧਰ ਅਮਰੀਕਾ ਦੀ ਇੱਛਾ ਸੀ ਕਿ ਭਾਰਤ ਪੁਲਾੜ ਟੈਕਨੋਲਜੀ ਰੂਸ ਦੀ ਬਜਾਏ ਅਮਰੀਕਾ ਤੋਂ ਖਰੀਦੇ ਇਹ ਆਪਣੀ ਇਹ ਗੱਲ ਮਨਵਾਉਣ ਲਈ ਅਮਰੀਕਾ ਨੇ ਪਿਛਲੇ ਦਿਨੀ ਰੂਸ ਤੇ ਭਾਰਤ ਦੋਹਾਂ ਨੂੰ ਕੁਝ ਵਪਾਰਕ ਪਾਬੰਦੀਆਂ ਲਾਉਣ ਦੀ ਧਮਕੀ ਵੀ ਦਿੱਤੀ ਪਰ ਇਹਨਾਂ ਦੋਹਾਂ ਦੇਸ਼ਾਂ ਨੇ ਅਮਰੀਕਾ ਦੀ ਦਬਾਵ ਵਾਲੀ ਨੀਤੀ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਇਹ ਸੱਚ ਹੈ ਕਿ ਇਹ ਉਪਗ੍ਰਹ ਛੇ ਸੱਤ ਮਹੀਨੇ ਪਹਿਲਾਂ ਛੱਡਿਆ ਜਾਣਾ ਸੀ ਪਰ ਇਸ ਦੀ ਤਿਆਰੀ ਵਿੱਚ ਕੁਝ ਹੋਰ ਸਮਾਂ ਲੱਗ ਗਿਆ ਇੱਕ ਪੱਖੋਂ ਇਹ ਚੰਗਾ ਹੀ ਹੋਇਆ ਹੁਣ ਰੋਹਿਣੀ ਉਪਗ੍ਰਹਿ ਉਸ ਸਮੇਂ ਛੱਡਿਆ ਗਿਆ ਜਦੋਂ ਅਮਰੀਕਾ ਵੱਲੋਂ ਇਹ ਦਵਾ ਪਾਇਆ ਜਾ ਰਿਹਾ ਸੀ ਕਿ ਭਾਰਤ ਪੁਲਾੜ ਟੈਕਨੋਲਜੀ ਰੂਸ ਤੋਂਨਾ ਸੰਸਥਾ ਕਈ ਸਾਲਾਂ ਤੋਂ ਆਪਣੇ ਮਹੱਤਵਪੂਰਨ ਕਾਰਜ ਵਿੱਚ ਜੁਟੀ ਹੋਈ ਹੈ ਇਸ ਸਿਲਸਿਲੇ ਵਿੱਚ ਮੁਢਲੇ ਸਾਲਾਂ ਦੌਰਾਨ ਵਿਕਸਿਤ ਦੇਸ਼ਾਂ ਤੋਂ ਸਹਾਇਤਾ ਲੈਣੀ ਬੜੀ ਜਰੂਰੀ ਸੀ ਇਸ ਸਬੰਧ ਵਿੱਚ ਸਭ ਤੋਂ ਮੁਸ਼ਕਲ ਕੰਮ ਉਹ ਪੁਲਾੜ ਗੱਡੀ ਤਿਆਰ ਕਰਨਾ ਸੀ ਜਿਸ ਦੁਆਰਾ ਉਪਗ੍ਰਹ ਨ ਪੁਲਾੜ ਵਿੱਚ ਭੇਜਿਆ ਜਾਂਦਾ ਹੈ ਇਸ ਵਿੱਚ ਕੀਤੇ ਗਏ ਕੁਝ ਤਜਰਬੇ ਸ਼ੁਰੂ ਵਿੱਚ ਅਸਫਲ ਵੀ ਰਹੇਸਲ ਪਰ ਹੌਲੀ ਹੌਲੀ ਭਾਰਤੀ ਪੁਲਾੜ ਵਿਗਿਆਨੀਆਂ ਤੇ ਤਕਨੀਕੀ ਮਾਹਿਰਾਂ ਨੇ ਪੁਲਾੜ ਗੱਡੀ ਤਿਆਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ ਇਸ ਪ੍ਰਾਪਤੀ ਲਈ ਉਹ ਵਧਾਈ ਦੇ ਹੱਕਦਾਰ ਹਨ ਨਾ।            ਸ਼ਬਦ 400।                                                            ਸਮਾਂ 5ਮਿੰਟ।                                                            ਸਪੀਡ 80

Posted By:KamaljeetKaur

Posted Date: Monday 25-11-2024 5:41:31am

no posts Punjabi Steno Uncategorized