Steno Punjabi Paragraph 120
ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਚੂਹਾ ਜੰਗਲ ਦੇ ਰਸਤੇ ਇਕੱਲਾ ਜਾ ਰਿਹਾ ਸੀ। ਅਚਾਨਕ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ, ”ਬਚਾਓ ਮੈਨੂੰ ਆਜ਼ਾਦ ਕਰਵਾਓ।” ਚੂਹੇ ਨੇ ਚਾਰੇ ਪਾਸੇ ਨਜ਼ਰ ਘੁਮਾਈ ਤਾਂ ਉਸ ਨੂੰ ਇੱਕ ਸੱਪ ਨਜ਼ਰ ਆਇਆ। ਸੱਪ ਹੀ ਉੱਚੀ-ਉੱਚੀ ‘ਬਚਾਓ-ਬਚਾਓ’ ਦੀ ਆਵਾਜ਼ ਲਗਾ ਰਿਹਾ ਸੀ। ਚੂਹੇ ਨੇ ਦੇਖਿਆ ਸੱਪ ਇੱਕ ਪੱਥਰ ਦੇ […]
Read More