ਸਰਦ ਜੰਗ

  ਭਾਰਤ ਅਤੇ ਭਾਰਤ ਵਿੱਚ ਕਾਰ ਸਾਈਚੀਨ ਗਲੇਸ਼ੀਅਰ ਦਾ ਝਗੜਾ ਅਸਲ ਮਾਨਸ ਵਿੱਚ ਜੰਮੂ ਕਸ਼ਮੀਰ ਦੇ ਮਾਮਲੇ ਦਾ ਹੀ ਇੱਕ ਹਿੱਸਾ ਹੈ ਸਾਈ ਚੇਨ ਗਲੇਸ਼ੀਅਰ ਦੁਨੀਆਂ ਦਾ ਸਭ ਤੋਂ ਉੱਚਾ ਮੈਦਾਨੇ ਜੰਗ ਹੈ 1972 ਦੇ ਸ਼ਿਮਲਾ ਸਮਝੌਤੇ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ 1800 ਫੁੱਟ ਤੋਂ ਲੈ ਕੇ 22 ਫੁੱਟ ਦੀ ਉਚਾਈ ਤੱਕ ਸਥਿਤ ਆਪੋ ਆਪਣੀਆਂ ਚੌਂਕੀਆਂ ਰਾਹੀਂ ਲਗਾਤਾਰ ਪਹਿਰਾ ਦੇ ਰਹੀਆਂ ਸਨ 1984 ਵਿੱਚ ਪਾਕਿਸਤਾਨ ਨੇ ਭਾਰਤ ਦੀਆਂ ਅਗਲੀਆਂ ਚੌਂਕੀਆਂ ਉੱਤੇ ਜੋਰਦਾਰ ਹਮਲਾ ਕਰ ਦਿੱਤਾ ਭਾਰਤੀ ਫੌਜਾਂ ਨੇ ਬਹਾਦਰੀ ਨਾਲ ਮੁਕਾਬਲਾ ਕਰਕੇ ਨਾ ਕੇਵਲ ਪਾਕਿਸਤਾਨੀ ਫੌਜਾਂ ਨੂੰ ਪਿੱਛੇ ਹੀ ਹਟਾ ਦਿੱਤਾ ਸਗੋਂ ਅੱਗੇ ਵਧ ਕੇ ਪਾਕਿਸਤਾਨ ਦੀਆਂ ਕੁਝ ਅਗ ਲੀਆਂ ਚੌਂਕੀਆਂ ਤੇ ਕਬਜ਼ਾ ਵੀ ਕਰ ਲਿਆ ਹੁਣ ਦੋਹਾਂ ਧਿਰਾਂ ਦੀਆਂ ਫੌਜਾਂ ਬਿਲਕੁਲ ਆਮਣੇ ਸਾਹਮਣੇ ਖੜੀਆਂ ਹਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਥੋੜੀ ਜਿਹੀ ਭਟਕਾਹਟ ਵੀ ਹਗਾਮੀ ਹਾਲਤ ਪੈਦਾ ਕਰ ਸਕਦੀ ਹੈ ਕਿਸੇ ਹਗਾਮੀ ਹਾਲਤ ਦਾ ਮੁਕਾਬਲਾ ਕਰਨ ਲਈ ਭਾਵੇਂ ਦੋਹਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਵਿਚਕਾਰ ਹਾਰਟ ਲਾਈਨ ਮੌਜੂਦ ਹੈ ਪਰ ਪਾਕਿਸਤਾਨੀ ਫੌਜਾਂ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਹੁਣ ਜਦੋਂ ਦੁਨੀਆ ਵਿੱਚ ਸਰਦ ਜੰਗ ਖਤਮ ਹੋ ਗਈ ਹੈ ਅਤੇ ਅੰਤਰਰਾਸ਼ਟਰੀ ਸਥਿਤੀ ਕਾਫੀ ਬਦਲ ਗਈ ਹੈ ਤਾਂ ਪਾਕਿਸਤਾਨ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਦੋ ਦੇਸ਼ਾਂ ਦੇ ਆਪਸੀ ਝਗੜਿਆਂ ਵਿੱਚ ਕਿਸੇ ਤੀਸਰੇ ਧਿਰ ਨੂੰ ਸ਼ਾਮਿਲ ਕਰਨਾ ਲਾਭਦਾਇਕ ਸਿੱਧ ਨਹੀਂ ਹੋਵੇਗਾ ਪਾਕਿਸਤਾਨ ਨੂੰ ਹੁਣ ਆਪਣੇ ਤਜਰਬੇ ਨਾਲ ਹੀ ਪਤਾ ਲੱਗ ਗਿਆ ਹੈ ਕਿ ਵਿਦੇਸ਼ੀ ਤਾਕਤਾਂ ਦਾ ਕੋਈ ਮਜਬੂਤ ਰਵਆ ਨਹੀਂ ਹੁੰਦਾ ਵਿਦੇਸ਼ੀ ਤਾਕਤਾਂ ਦੇ ਆਪਣੇ ਨਿਰਧਾਰਤ ਹਿੱਤ ਹੁੰਦੇ ਹਨ ਅਤੇ ਜਿਹੜੀ ਗੱਲ ਉਹਨਾਂ ਨੂੰ ਲਾਹੇਵੰਦ ਮਹਿਸੂਸ ਹੁੰਦੀ ਹੈ ਉਸੇ ਅਨੁਸਾਰ ਉਹ ਆਪਣਾ ਰਵਈਆ ਬਦਲ ਲੈਂਦੀਆਂ ਹਨ ਕਿਸੇ ਸਮੇਂ ਅਮਰੀਕਾ ਬਰਤਾਨੀਆ ਅਤੇ ਚੀਨ ਪੂਰੀ ਤਰਹਾਂ ਪਾਕਿਸਤਾਨ ਦੇ ਪੱਖ ਵਿੱਚ ਸਨ ਪਰ ਹੁਣ ਉਹਨਾਂ ਦਾ ਰਵਈਆ ਨਿਰਪੱਖ ਹੋ ਗਿਆ ਹੈ ਉਹ ਭਾਰਤ ਅਤੇ ਪਾਕਿਸਤਾਨ ਦੋਹਾਂ ਉੱਪਰ ਹੀ ਦਬਾਅ ਪਾਉਂਦੇ ਹਨ ਕਿ ਉਹ ਆਪਣੇ ਮੱਤਭੇਦ ਸ਼ਿਮਲਾ ਸਮਝੌਤੇ ਅਧੀਨ ਹੱਲ ਕਰਨ ਇਹ ਸ਼ਾਇਦ ਇਸ ਸਥਿਤੀ ਦਾ ਹੀ ਸਿੱਟਾ ਹੈ ਕਿ ਸਾਚੀਨ ਗਲੇਸ਼ੀਅਰ ਬਾਰੇ ਭਾਰਤ ਅਤੇ ਪਾਕਿਸਤਾਨ ਦੇ ਰੱਖਿਆ ਸਕੱਤਰਾਂ ਦੀ ਗੱਲਬਾਤ ਇਸ ਵੇਰ ਕਾਫੀ ਸੰਤੋਸ਼ ਜਨਕ ਰਹੀ ਹੈ ਭਾਵੇਂ ਇਸ ਗੱਲਬਾਤ ਦੇ ਪੂਰੇ ਵੇਰਵੇ ਨਹੀਂ ਦਿੱਤੇ ਗਏ ਪਰ ਇਹ ਕਿਹਾ ਗਿਆ ਹੈ ਕਿ ਇਸ ਮਾਮਲੇ ਤੇ ਕੁਝ ਖੇਤਰਾਂ ਵਿੱਚ ਸਮਝੌਤਾ ਹੋ ਗਿਆ ਹੈ ਜਿਸ ਨਾਲ ਪਿਛਲੇ ਕੁਝ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਟਕਰਾਅ ਵਾਲਾ ਮਾਹੌਲ ਖਤਮ ਹੋਣ ਦੀ ਆਸ ਵੱਜਦੀ ਹੈ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਵਾਰਤਾ ਵਿੱਚ ਸਿਆਚਨ ਸਮਝੌਤੇ ਦੇ ਨਾਲ ਨਾਲ ਸਾਰੇ ਜੰਮੂ ਕਸ਼ਮੀਰ ਸਬੰਧੀ ਕੰਟਰੋਲ ਰੇਖਾ ਬਾਰੇ ਵੀ ਉਸਾਰੂ ਪਹੁੰਚ ਅਪਣਾਈ ਗਈ ਹੈ ਇਸ ਸਬੰਧ ਵਿੱਚ ਢੁਕਵੇ ਫੈਸਲੇ ਤੇ ਪਹੁੰਚਣ ਲਈ ਦੋਹਾਂ ਧਿਰਾਂ ਵੱਲੋਂ ਸੁਹਿਰਦਤਾ ਨਾਲ ਜਤਨ ਕੀਤੇ ਗਏ ਹਨ।   ਸਮਾਂ 5 ਮਿੰਟ                                  ਸ਼ਬਦ 400

Posted By:KamaljeetKaur

Posted Date: Friday 29-11-2024 5:58:22am

no posts Punjabi Steno