ਇਰਾਕ ਦੁਨੀਆਂ ਦਾ ਪ੍ਰਸਿੱਧ ਤੇਲ ਉਤਪਾਦਕ ਦੇਸ਼ ਹੈ ਪਿਛਲੇ ਕੁਝ ਸਾਲਾਂ ਵਿੱਚ ਇਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਪਹਿਲਾਂ ਇਹ ਈਰਾਨ ਨਾਲ ਜੰਗ ਵਿੱਚ ਉਲਝਿਆ ਰਿਹਾ ਅਤੇ ਫਿਰ ਕੁਵੈਤ ਉੱਪਰ ਕਬਜ਼ਾ ਕਰ ਲੈਣ ਦੇ ਸਿੱਟੇ ਵਜੋਂ ਉਸ ਨੂੰ ਸੰਯੁਕਤ ਰਾਸ਼ਟਰ ਸੰਘ ਦੀਆਂ ਫੌਜਾਂ ਦਾ ਸਾਹਮਣਾ ਕਰਨਾ ਪਿਆ ਕੁਵੈਤ ਉੱਤੇ ਕਬਜ਼ਾ ਕਰਨ ਦੀ ਕਾਰਵਾਈ ਦਾ ਇਰਾਕ ਨੂੰ ਬਹੁਤ ਭਾਰੀ ਮੁੱਲ ਪਿਆ ਮੁੱਲ ਤਾਰਨਾ ਪਿਆ ਇਸ ਵੇਲੇ ਇਰਾਕ ਮੁਲਕ ਵਿਚਲੀ ਬਗਾਵਤ ਨੂੰ ਦਬਾਉਣ ਲਈ ਦੋ ਤਰਾਂ ਦੀਆਂ ਤਾਕਤਾਂ ਦਾ ਸਾਹਮਣਾ ਕਰ ਰਿਹਾ ਹੈ ਇਹ ਤਾਕਤਾਂ ਦੱਖਣੀ ਇਰਾਕ ਵਿੱਚ ਸ਼ੀਆ ਅਤੇ ਉੱਤਰੀ ਇਰਾਕ ਵਿੱਚ ਉਰਧ ਹਨ ਦੱਖਣੀ ਇਰਾਕ ਵਿੱਚ ਈਰਾਨ ਵੱਲੋਂ ਸਹਾਇਤਾ ਪ੍ਰਾਪਤ ਸ਼ੀਆ ਬਾਗੀ ਤਕਰੀਬਨ ਦਬਾ ਦਿੱਤੇ ਗਏ ਹਨ ਸ਼ੀਆ ਧਾਰਮਿਕ ਨੇਤਾ ਨੂੰ ਕੈਦ ਕਰ ਲਿਆ ਗਿਆ ਹੈ ਅਤੇ ਰਿਪਬਲੀਕਨ ਗਾਰਡਾਂ ਨੇ ਸ਼ੀਆ ਬਗਾਵਤ ਲਗਭਗ ਕੁਜਲ ਦਿੱਤੀ ਹੈ ਪ੍ਰੰਤੂ ਇਰਾਕ ਦੀ ਬਾਬ ਪਾਰਟੀ ਅਤੇ ਇਸ ਦੀ ਨੇਤਾ ਨੂੰ ਅਸਲ ਮੁਕਾਬਲਾ ਉੱਤਰੀ ਇਰਾਕ ਵਿੱਚ ਘੱਟ ਗਿਣਤੀ ਕੁਰਦਾਂ ਨਾਲ ਕਰਨਾ ਪੈ ਰਿਹਾ ਹੈ ਕੁਰਦ ਘੱਟ ਗਿਣਤੀ ਸ਼ਾਇਦ ਸੰਸਾਰ ਦੀ ਸਭ ਤੋਂ ਵੱਡੀ ਗਿਣਤੀ ਹੈ ਜਿਸ ਨੂੰ ਨਾ ਤਾਂ ਘੱਟ ਗਿਣਤੀ ਵਾਲਾ ਇੱਜਤ ਭਰਿਆ ਜੀਵਨ ਮਿਲਿਆ ਹੈ ਅਤੇ ਨਾ ਹੀ ਉਹਨਾਂ ਦੀ ਇਲਾਕਾਈ ਖੁਦ ਮੁਖਤਾਰੀ ਦੀ ਮੰਗ ਹੀ ਮੰਨੀ ਗਈ ਹੈ ਕੁਰਦ ਜੋ ਇਰਾਕ ਦੀ ਆਬਾਦੀ ਦਾ ਤਕਰੀਬਨ ਪੰਜਵਾਂ ਹਿੱਸਾ ਹਨ ਇਰਾਕ ਦੇ ਉੱਤਰ ਵਿੱਚ ਆਬਾਦ ਹਨ ਉਹ ਦੇਸ਼ ਦੇ ਅੰਦਰ ਖੇਤਰੀ ਖੁਦ ਮੁਖਤਾਰੀ ਦੀ ਮੰਗ ਕਰਦੇ ਰਹੇ ਹਨ ਅਤੇ ਇਸ ਮੰਤਬ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਵਿੱਚ ਜੁਟੇ ਰਹੇ ਹਨ ਕੁਰਦ ਉੱਤਰੀ ਇਰਾਕ ਵਿੱਚ ਖੁਦ ਮੁਖਤਾਰ ਤੇਕੁਰ ਕਰ ਰਹੇ ਹਨ ਉਹ ਗੁਰੀਲਾ ਯੁੱਧ ਕਰਦੇ ਹਨ ਗਿਣਤੀ ਅਤੇ ਫੌਜੀ ਸਮਰੱਥਾ ਦੇ ਪੱਖੋਂ ਉਹ ਇੰਨੇ ਮਜਬੂਤ ਨਹੀਂ ਹਨ ਕਿ ਆਮੋ ਸਾਹਮਣੇ ਲੜਾਈ ਲੜ ਸਕਣ ਕੁਰਦ ਕੇਵਲ ਇਰਾਕ ਵਿੱਚ ਹੀ ਨਹੀਂ ਸਗੋਂ ਇਹਨਾਂ ਦੀ ਵੱਡੀ ਵਸੋਂ ਇਰਾਨ ਤੁਰਕੀ ਅਤੇ ਸੀਰੀਆ ਵਿੱਚ ਵਸੀ ਹੋਈ ਹੈ ਕੁਰਦਾਂ ਦੀ ਆਪਸੀ ਫੁੱਟ ਅਤੇ ਧੜੇਬੰਦੀ ਕਾਰਨ ਇਹ ਦੇਸ਼ ਉਹਨਾਂ ਨੂੰ ਆਪਣੇ ਆਪਸੀ ਲੜਾਈ ਵਿੱਚ ਇੱਕ ਸਸਤੇ ਮੋਹਰੇ ਦੇ ਤੌਰ ਤੇ ਵਰਤਦੇ ਰਹੇ ਹਨ ਕੁਰਦਾਂ ਦਾਦ ਕੁਰ ਪਰੰਤੂ ਉਹਨਾਂ ਦਾ ਬੀਜ ਨਾਸ਼ ਨਹੀਂ ਹੋ ਸਕਿਆ ਉਹ ਅਜੇ ਵੀ ਇਰਾਕ ਵਿਰੁੱਧ ਲੜ ਰਹੇ ਹਨ ਅਤੇ ਇਰਾਕ ਦੇ ਉੱਤਰੀ ਭਾਗ ਅਤੇ ਤੇਲ ਦੇ ਪ੍ਰਮੁੱਖ ਕੇਂਦਰ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਏ ਹਨ ਇਹ ਬਗਦਾਦ ਸ਼ਹਿਰ ਤੋਂ 240 ਕਿਲੋਮੀਟਰ ਉੱਤਰ ਵੱਲ ਹੈ ਅਤੇ ਕੁੱਲ ਇਰਾਕੀ ਤੇਲ ਦਾ ਅੱਧਾ ਭੰਡਾਰ ਇੱਥੇ ਹੈ ਜਦੋਂ ਵੀ ਕਦੇ ਇਰਾਨ ਇਰਾਕ ਤੁਰਕੀ ਅਤੇ ਸੀਰੀਆ ਵਿੱਚ ਅੰਦਰੂਨੀ ਜਾਂ ਬਾਰੀ ਗੜਬੜ ਹੋਈ ਕੁਰਦਾਂ ਨੇ ਉਸ ਮੌਕੇ ਨੂੰ ਆਪਣੀਆਂ ਆਸਾਂ ਪੂਰੀਆਂ ਕਰਨ ਦਾ ਸੁਨਹਿਰੀ ਮੌਕਾ ਸਮਝਿਆ ਅਤੇ ਉਨਾਂ ਨੂੰ ਆਪਣੀਆਂ ਆਸਾਂ ਪੂਰੀਆਂ ਹੁੰਦੀਆਂ ਨਜ਼ਰ ਆਉਂਦੀਆਂ
Posted By:KamaljeetKaur
Posted Date: Tuesday 03-12-2024 6:19:55am
no posts Uncategorized