ਪਿਆਸਾ ਕਾਂ ਕਹਾਣੀ
ਗਰਮੀ ਦਾ ਦਿਨ ਸੀ। ਇਕ ਕਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ। ਕਾਂ ਪਾਣੀ ਦੀ ਭਾਲ ਵਿਚ ਇਧਰ-ਉਧਰ ਉੱਡਿਆ, ਪਰ ਉਸ ਨੂੰ ਕਿਤਿਓਂ ਵੀ ਪਾਣੀ ਨਾ ਮਿਲਿਆ। ਉੱਡਦਾ-ਉੱਡਦਾ ਕਾਂ ਇਕ ਬਾਗ ਵਿਚ ਪੁੱਜਾ। ਉੱਥੇ ਉਸ ਦੀ ਨਜ਼ਰ ਇਕ ਘੜੇ ‘ਤੇ ਪਈ। ਉਹ ਉੱਡ ਕੇ ਘੜੇ ਕੋਲ ਗਿਆ, ਪਰੰਤੂ ਜਦੋਂ ਉਸ ਨੇ ਘੜੇ ਵਿਚ ਵੇਖਿਆ ਤਾਂ […]
Read More