punjabi steno

ਘਰ ਵਾਲੇ ਹੁਣ ਬੇਗਾਨੇ ਹੋ ਗਏ

ਹਰ ਮਨੁੱਖ ਦੀ ਇੱਕ ਖਾਹਿਸ਼ ਹੁੰਦੀ ਹੈ ਕਿ ਮੇਰਾ ਇੱਕ ਘਰ ਹੋਵੇ। ਮੇਰੇ ਵੀ ਆਪਣੇ ਘਰ ਦੇ ਜੀ ਹੋਣ ਤੇ ਫਿਰ ਉਹਨਾਂ ਜੀਆਂ ਨਾਲ ਹੱਸਦਾ ਵੱਸਦਾ ਹੋਇਆ ਇੱਕ ਘਰ ਪਰਿਵਾਰ ਵੀ ਹੋਵੇ। ਜਿਸ ਵਿੱਚ ਤਮਾਮ ਜ਼ਿੰਦਗੀ ਦੇ ਖੁਸ਼ੀਆਂ ਖੇੜੇ ਵਸਦੇ ਹੋਣ ਤੇ ਨਾਲ ਨਾਲ ਤਮਾਮ ਸੁੱਖ ਵੱਸਦੇ ਹੋਣ। ਆਪਣੇ ਲਏ ਸੁਪਨੇ ਇਕ ਘਰ ਅਤੇ ਘਰ […]

Read More

40wmp

ਇੱਕ ਵਾਰ ਦੀ ਗੱਲ ਹੈ ਕਿ ਬਨਗਿਰੀ ਦੇ ਘਣੇ ਜੰਗਲ ਵਿੱਚ ਇੱਕ ਮਸਤ ਹਾਥੀ ਨੇ ਭਾਰੀ ਉਤਪਾਤ ਮਚਾ ਰੱਖਿਆ ਸੀ। ਉਹ ਆਪਣੀ ਤਾਕਤ ਦੇ ਨਸ਼ੇ ਵਿੱਚ ਚੂਰ ਹੋਣ ਕਰਕੇ ਕਿਸੇ ਨੂੰ ਕੁੱਝ ਨਹੀਂ ਸਮਝਦਾ ਸੀ। ਬਨਗਿਰੀ ਵਿੱਚ ਹੀ ਇੱਕ ਰੁੱਖ ਤੇ ਇੱਕ ਚਿੜੀ ਅਤੇ ਚਿੜੇ ਦਾ ਛੋਟਾ ਜਿਹਾ ਸੁਖੀ ਸੰਸਾਰ ਸੀ । ਚਿੜੀ ਆਂਡਿਆਂ ਤੇ […]

Read More